Read Time:59 Second
- *ਲਾਕ ਡੌਂਨ ਦੇ ਚਲਦਿਆਂ ਨਕੋਦਰ ਦੇ ਕਈ ਮਾਰਗ ਸਫਾਈ ਨੂੰ ਤਰਸੇ ਚੇਅਰਮੈਨ ਪੰਜਾਬ ਦਵਿੰਦਰ ਕਲੇਰ*
*ਸਰਕਾਰ ਨਕੋਦਰ ਦੇ ਮਾਰਗਾਂ ਵੱਲ ਧਿਆਨ ਵੀ ਜਰੂਰ ਦੇਵੇ ਕਲੇਰ*
- ਨਕੋਦਰ ( ਰਾਜ ਗਿੱਲ )
ਅੱਜ ਨਕੋਦਰ ਵਿਖੇ ਭਾਰਤੀਆਂ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਵਲੋਂ ਆਪਣੇ ਪਹਿਲੇ ਦਫਤਰ ਦੀ ਸੁਰੂਆਤ ਸਮੇਂ ਸਫਾਈ ਅਭਿਆਨ ਸੁਰੂ ਕੀਤਾ ਗਿਆ ਅੱਜ ਆਪਣੇ ਮੁੱਖ ਦਫਤਰ ਦੇ ਸਾਹਮਣੇ ਗੁਰੂ ਨਾਨਕ ਨੈਸਨਲ ਕਾਲਜ ਤੋ ਸਫਾਈ ਅਭਿਆਨ ਸੈੱਲ ਦੇ ਚੇਅਰਮੈਨ ਪੰਜਾਬ ਦਵਿੰਦਰ ਕਲੇਰ ਜੀ ਨੇ ਸਫਾਈ ਅਭਿਆਨ ਆਪ ਸੁਰੂ ਕੀਤਾ ਅਤੇ ਨਾਲ ਹਲਕਾ ਨਕੋਦਰ ਪ੍ਰਧਾਨ ਹਰਵਿੰਦਰ ਕੁਮਾਰ ਕਾਕਾ ਨੇ ਇਹ ਸਫਾਈ ਅਭਿਆਨ ਤਹਿਤ ਸੇਵਾ ਨਾਵਾਈ, ਨਾਲ ਪਿਆਰਾ ਲਾਲ ਜੀ , ਚਰਨਜੀਤ ਚੰਨ ਸੋਹਲ , ਸੋਢੀ ਬਾਬਾ ਨੇ ਸਫਾਈ ਅਭਿਆਨ ਸੇਵਾ ਕਰਨ ਵਿੱਚ ਮਦਦ ਕੀਤੀ ,