ਗਾਇਕ ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਦੀ ਨਵਾਂ ਟਰੈਕ ” ਬਦਮਾਸ਼ੀ – 2 ” ਰਿਲੀਜ਼ ਕੀਤਾ – ਹੀਰ 

0 0
Read Time:41 Second
ਨੂਰਮਹਿਲ 28 ਅਗਸਤ ( ਨਰਿੰਦਰ ਭੰਡਾਲ ) ਪੰਜਾਬ ਦੀ ਨੰਬਰ ਵੰਨ ਡਿਊਟ ਜੋੜੀ ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਵਲੋਂ ਗਏ ਗੀਤ ਬਦਮਾਸ਼ੀ – 2 ਟਰੈਕ ਰਿਲੀਜ਼ ਕੁਲਵੰਤ ਸਿੰਘ ਹੀਰ ਐਸ ਐਸ ਪੀ ਵਲੋਂ ਕੀਤਾ ਗਿਆ। ਇਸ ਮੌਕੇ ਪੀ.ਬੀ 08 ਫਿਲਮ ਪ੍ਰੋਡਕਸ਼ਨ ਅਤੇ ਸਨੀ ਔਲਖ ਦੀ ਇਸ ਪੇਸ਼ਕਸ਼ ਕੀਤੀ ਗਈ। ਇਸ ਟਰੈਕ ਦਾ ਸੰਗੀਤ ਅਰਿਗ ਮਿਊਜ਼ਿਕ ਦਾ ਹੈ। ਜਦ ਕਿ ਇਸ ਨੂੰ ਕਲਮਬੱਧ ਰਾਜਵੀਰ ਪਨੂੰ ਵਲੋਂ ਕੀਤਾ ਗਿਆ ਹੈ। ਇਸ ਮੌਕੇ ਰਣਵੀਰ ਸਿੰਘ ਟੁੱਟ , ਕਮਲ ਲੁਭਾਣਾ , ਅਕਸ਼ੇ ਵਰਮਾਂ ਅਤੇ ਪਰਮਿੰਦਰ ਪਿੰਦਾ ਯੂ.ਕੇ ਹਾਜਰ ਸਨ।
Attachments area
Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %